¡Sorpréndeme!

ਫਰਜ਼ੀ CBI ਦਾ ਅਫਸਰ ਬਣ ਮਾਰਦਾ ਸੀ ਦਬਕਾ, ਪਰ ਇਸ ਵਾਰ ਆ ਗਿਆ ਪੁਲਿਸ ਅੜਿਕੇ | OneIndia Punjabi

2022-09-27 0 Dailymotion

ਪੰਚਕੂਲਾ ਪੁਲਿਸ ਨੇ ਫਰਜ਼ੀ ਸੀਬੀਆਈ ਅਫ਼ਸਰ ਬਣ ਕੇ ਪੈਸੇ ਮੰਗਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੰਚਕੂਲਾ ਦੇ ਸੈਕਟਰ 2 ਸਥਿਤ ਮਕਾਨ ਨੰਬਰ 803 ਵਿੱਚ ਸੀਬੀਆਈ ਅਧਿਕਾਰੀ ਹੋਣ ਦਾ ਬਹਾਨਾ ਲਗਾ ਕੇ ਜਾਂਚ ਦੀ ਮੰਗ ਕਰ ਕੇ ਘਰ ਵਿੱਚ ਦਾਖ਼ਲ ਹੋਏ ਸਨ।